ਬਟਾਲਾ ਸਹਿਕਾਰੀ ਖੰਡ ਮਿੱਲ ਦੇ 58ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਫ਼ਤਹਿ ਬਾਜਵਾ ਅਤੇ ਵਿਧਾਇਕ ਲਾਡੀ ਨੇ ਕੀਤੀ ਸ਼ਮੂਲੀਅਤ

ਖੰਡ ਮਿੱਲਾਂ ਵਿੱਚ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ – ਤ੍ਰਿਪਤ ਬਾਜਵਾ 300 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸ਼ੂਗਰ ਮਿੱਲ ਨੂੰ ਕੀਤਾ ਜਾਵੇਗਾ ਅੱਪ-ਗਰੇਡ – ਰੰਧਾਵਾ ਬਟਾਲਾ, 24 ਨਵੰਬਰ – ਪੰਜਾਬ ਦੀ ਨਾਮਵਰ ਸਹਿਕਾਰੀ ਖੰਡ ਮਿੱਲ ਬਟਾਲਾ ਦੇ 58ਵੇਂ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਪਿੜਾਈ ਸੀਜ਼ਨ ਦੀ … Continue reading ਬਟਾਲਾ ਸਹਿਕਾਰੀ ਖੰਡ ਮਿੱਲ ਦੇ 58ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਫ਼ਤਹਿ ਬਾਜਵਾ ਅਤੇ ਵਿਧਾਇਕ ਲਾਡੀ ਨੇ ਕੀਤੀ ਸ਼ਮੂਲੀਅਤ